ਪੰਜਾਬੀ ਯੂਨੀਵਰਸਿਟੀ ਪਟਿਆਲਾ 18 ਸੈਨੇਟ ਮੈਂਬਰਾਂ ਦਾ ਐਲਾਨ
Chandigarh:-20/06/2020:– :ਪੰਜਾਬ ਸਰਕਾਰ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ 18 ਸੈਨੇਟ ਮੈਂਬਰਾਂ ਦਾ ਐਲਾਨ ਕਰ ਦਿੱਤਾ ਹੈ, ਜਿਨ੍ਹਾਂ ਵਿੱਚ ਲੋਕ ਮੈਂਬਰ ਪ੍ਰਨੀਤ ਕੌਰ ਸਮੇਤ 18 ਜਣਿਆਂ ਨੂੰ ਮੈਂਬਰ ਲਿਆ ਗਿਆ ਹੈ। ਇਨ੍ਹਾਂ ਵਿਚੋਂ ਦੋ ਸੀਨੀਅਰ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ (ਮਾਨਸਾ), ਦੇਵਿੰਦਰ ਜੀਤ ਸਿੰਘ ਦਰਸ਼ੀ (ਬੁਢਲਾਡਾ-ਮਾਨਸਾ) ਅਤੇ ਪ੍ਰੋ. ਧਰਮਿੰਦਰ ਸਪੋਲੀਆ ਮਾਨਸਾ ਦੇ ਜੰਮਪਲ ਹਨ। ਇਸ ਤੋਂ ਇਲਾਵਾ ਡਾ….

