ਮੰਦਰ ‘ਚ ਵੜ ਕੇ ਕਤਲ ਪੁਜਾਰੀ ਦਾ ਬੇਰਹਿਮੀ ਨਾਲ
ਅੰਮ੍ਰਿਤਸਰ:-28 ਜੁਲਾਈ :–ਅੰਮ੍ਰਿਤਸਰ ਦੇ ਹਲਕਾ ਮਜੀਠਾ ਅਧੀਨ ਪੈਂਦੇ ਪਿੰਡ ਗੋਪਾਲਪੁਰਾ ਸਥਿਤ ਮੰਦਰ ‘ਚ ਵੱਡੀ ਵਾਰਦਾਤ ਸਾਹਮਣੇ ਆਈ ਹੈ। ਅਣਪਛਾਤੇ ਵਿਅਕਤੀ ਸੋਮਵਾਰ ਰਾਤ ਮੰਦਰ ਦੇ ਅੰਦਰ ਦਾਖਿਲ ਹੋਏ ਜਿਹਨਾਂ ਨੇ ਪਰਿਵਾਰ ‘ਤੇ ਹਮਲਾ ਕਰ ਦਿੱਤਾ। ਮੰਦਰ ਦੇ ਪੁਜਾਰੀ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਮਿਲੀ ਜਾਣਕਾਰੀ ਦੇ ਅਨੁਸਾਰ ਦਰਸ਼ਨ ਨਾਮ ਦਾ ਪੁਜਾਰੀ ਆਪਣੇ ਪਰਿਵਾਰ ਨਾਲ ਮੰਦਰ…

