ਬਹਾਦਰ ਯੋਧਿਆਂ ਨੇ ਆਪਣੇ ਸਰੀਰਾਂ ਨਾਲ ਬੰਬ ਬੰਨ ਕੇ ਪਾਕਿਸਤਾਨ ਦੇ 24 ਟੈਂਕਾਂ ਦੇ ਪਰਖਚੈ ਉਡਾ ਦਿੱਤੇ
Çhandigarh : 01/10/2020:—–ਸਿੱਖਾਂ ਨਾਲ ਤਿੰਨ ਲੜਾਈਆਂ ਲੜਨ ਵਾਲਾ ਅੰਗਰੇਜ਼ alexender ਘਨਿੰਗਮ ਲਿਖਦਾ ਹੈ ਜਦੋਂ ਸਿੱਖ ਅੰਗਰੇਜ਼ ਉੱਪਰ ਵਾਰ ਕਰਦੇ ਸਨ । ਅੰਗਰੇਜ਼ ਉਹਨਾਂ ਦਾ ਵਾਰ ਰੋਕਣ ਲਈ ਉਹਨਾਂ ਦੀ ਤਲਵਾਰ ਦੇ ਅੱਗੇ ਆਪਣੀ ਤਲਵਾਰ ਕਰਦੇ ਸਨ ਤਾਂ ਉਹ ਉਹਨਾਂ ਦਾ ਵਾਰ ਰੋਕ ਨਹੀਂ ਪਾਉਂਦੇ ਸਨ, ਸਿੱਖਾਂ ਦਾ ਵਾਰ ਉਹਨਾਂ ਦੀ ਤਲਵਾਰ ਨੂੰ ਧੱਕ ਕੇ ਸਣੇ…

