ਕਮੇਟੀ ਵੱਲੋਂ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਆਯੋਜਨ:-ਪਵਨ ਕੁਮਾਰ ਚੌਹਾਨ
ਚੰਡੀਗੜ੍ਹ:– 2 ਜਨਵਰੀ 23:— ਨਵੇਂ ਸਾਲ 2023 ਦੇ ਮੌਕੇ ‘ਤੇ ਚੰਡੀਗੜ੍ਹ ਹਾਊਸਿੰਗ ਬੋਰਡ ਕਰਮਚਾਰੀ ਕੋਆਰਡੀਨੇਸ਼ਨ ਕਮੇਟੀ ਵੱਲੋਂ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਆਯੋਜਨ ਕੀਤਾ ਗਿਆ । ਇਸਦੇ ਉਪਰਾਂਤ ਰਾਗੀਆਂ ਵੱਲੋਂ ਕੀਰਤਨ ਵੀ ਕੀਤਾ ਗਿਆ। ਇਸ ਮੌਕੇ ਯਸ਼ ਪਾਲ ਗਰਗ ਸੀ.ਈ.ਓ., ਸੀ.ਐਚ.ਬੀ., ਅਖਿਲ ਕੁਮਾਰ ਸਕੱਤਰ ਸੀ.ਐਚ.ਬੀ., ਰਾਜੀਵ ਸਿੰਗਲਾ ਚੀਫ਼ ਇੰਜੀਨੀਅਰ ਅਤੇ ਹੋਰ ਬਹੁਤ ਸਾਰੇ…

