ਰਾਸ਼ਟਰ ਹਿੱਤ ਵਿਚ ਦੁਬਾਰਾ ਇਕ ਮਜ਼ਬੂਤ ਸਰਕਾਰ ਦੇ ਗਠਨ ਲਈ ਵੋਟਾਂ ਪਾਈਏ
ਪੰਜਾਬ ਵਿੱਚ ਵੋਟ ਪਾਉਣ ਵਾਲਿਆਂ ਲਈ ਮਹੱਤਵਪੂਰਨ ਸੂਚਨਾ। 01 ਜੂਨ , 2024 ਨੂੰ, ਤੁਸੀਂ ਅਤੇ ਮੈਂ ਪੰਜਾਬ ਵਿੱਚ ਵੋਟ ਪਾਉਣ ਜਾ ਰਹੇ ਹਾਂ। ਯਾਦ ਰੱਖੀਏ ਕਿ ਇਹ ਵੋਟਿੰਗ ਕਿਸੇ ਸਥਾਨਕ ਨਿਗਮ, ਪ੍ਰੀਸ਼ਦ, ਪੰਚਾਇਤ, ਪੰਚ, ਸਰਪੰਚ ਜਾਂ ਐਮ.ਐਲ.ਏ. ਲਈ ਨਹੀਂ ਹੈ। ਇਸ ਲਈ ਸੜਕਾਂ, ਗਲੀਆਂ, ਬਿਜਲੀ, ਪਾਣੀ, ਕੂੜੇ ਦੀ ਸਮੱਸਿਆ ਮੁਹੱਲੇ ਵਿਚ ਕਿੰਨੀ ਕੂ ਹੈ ,…

