ਪਿਤਾ ਦਿਵਸ ਮੁਬਾਰਕ..ਤੁਹਾਨੂੰ ਮੇਰੀ ਜ਼ਿੰਦਗੀ ਵਿੱਚ ਰੱਖਣ ਲਈ ਹਮੇਸ਼ਾ ਧੰਨਵਾਦੀ ਹਾਂ:-ਜ਼ੀਨੀਆ
Chandigarh 16th June -ALPHA NEWS INDIA presentation —Fathers Day/ ਪਿਤਾ ਦਿਵਸ ਮੌਕੇ ਮੇਰੀ ਧੀ Zinnia ਜ਼ੀਨੀਆਂ ਨੇ ਆਪਣੇ ਜਜ਼ਬਾਤ ਇਨ੍ਹਾਂ ਸਤਰਾਂ ਰਾਹੀਂ ਸਾਂਝੇ ਕੀਤੇ । ਪੜ੍ਹ ਕੇ ਮੈਂ ਵੀ ਭਾਵੁਕ ਹੋ ਗਿਆ ਸੀ । ਮੈਂ ਬਹੁਤ ਖੁਸ਼ਨਸੀਬ ਹਾਂ ਕਿ ਮੈਂ ਅਜਿਹੀ ਸੰਵੇਦਨਸ਼ੀਲ, ਸੁਘੜ, ਜ਼ਿੰਮੇਵਾਰ, ਆਪਣੇ ਮਾਪਿਆਂ ਅਤੇ ਪਰਿਵਾਰ ਦਾ ਖਿਆਲ ਰੱਖਣ ਵਾਲੀ ਬਹੁਪੱਖੀ ਗੁਣ ਦੀ…

