ਨਸ਼ਿਆਂ ਨਾਲ ਸਬੰਧਤ ਅਪਰਾਧਾਂ ’ਚ ਦਿੱਤੀ ਮੌਤ ਦੀ ਸਜ਼ਾ, 12 ਲੋਕਾਂ ਦੇ ਸਿਰ ਕੀਤੇ ਕਲਮ
ਨਵੀਂ ਦਿੱਲੀ:-22 ਨਵੰਬਰ:- ਦੇਸ਼ ਕਲਿੱਕ ਬਿਓਰੋ :–+ ਸਾਊਦੀ ਅਰਬ ਵਿੱਚ ਨਸ਼ਿਆਂ ਨਾਲ ਸਬੰਧਤ ਮਾਮਲਿਆਂ ਵਿੱਚ ਸਖਤ ਸਜ਼ਾ ਦਿੱਤੀ ਗਈ ਹੈ। ਸਾਊਦੀ ਅਰਬ ਵਿੱਚ ਨਸ਼ੀਲੀਆਂ ਦਵਾਈਆਂ ਨਾਲ ਸਬੰਧਤ ਮਾਮਲਿਆਂ ਵਿੱਚ ਪਿਛਲੇ 10 ਦਿਨਾਂ ’ਚ 12 ਲੋਕਾਂ ਦੀ ਨੂੰ ਦੀ ਸਜ਼ਾ ਦਿੱਤੀ ਗਈ ਹੈ। ਮੀਡੀਆ ਵਿੱਚ ਆਈਆਂ ਰਿਪੋਰਟਾਂ ਮੁਤਾਬਕ ਕੁਝ ਲੋਕਾਂ ਦੇ ਸਿਰ ਤਲਵਾਰ ਨਾਲ ਕਲਮ ਕੀਤੇ…

