ਵੋਟਰਾਂ ਲਈ ਜ਼ਰੂਰੀ ਸੁਝਾਅ
🤔 100=100 🤔 *ਉਹ ਗੱਲ ਕਰੇਗਾ ਬੰਬਾਂ ਦੇ ਖੇਲ੍ਹ ਦੀ।* ਤੁਸੀਂ ਗੱਲ ਕਰਨਾ ਵਿਜੇ ਮਾਲੀਆ, ਪਟੇਲ ਦੀ। *ਉਹ ਗੱਲ ਕਰੇਗਾ ਹਮਲੇ ਹਵਾਈ ਦੀ।* ਤੁਸੀਂ ਗੱਲ ਕਰਨਾ ਬਾਲਾਂ ਦੀ ਪੜ੍ਹਾਈ ਦੀ। *ਉਹ ਗੱਲ ਕਰੇਗਾ ਵੱਡੇ ਵੱਡੇ ਬੁੱਤਾਂ ਦੀ।* ਤੁਸੀਂ ਗੱਲ ਕਰਨਾ ਮਰਵਾਏ ਪੁੱਤਾਂ ਦੀ। *ਉਹ ਗੱਲ ਕਰੇਗਾ ਪਾਕਿਸਤਾਨ ਦੀ।* ਤੁਸੀਂ ਗੱਲ ਕਰਨਾ ਮਰਦੇ ਕਿਸਾਨ ਦੀ। *ਉਹ…

