BJP ਖਿਲਾਫ਼ RSS ਦਾ ਵੱਡਾ ਐਲਾਨ, 08/09 ਨੂੰ ਹੋਵੇਗਾ ਦੇਸ਼ ਜਾਮ
ਬਾਲੀਆ (ਉੱਤਰ ਪ੍ਰਦੇਸ਼):-02/09/2021:- ਰਾਸ਼ਟਰੀ ਸੋਇਮਸੇਵਕ ਸੰਘ (ਆਰਐੱਸਐੱਸ) ਦੀ ਸਹਿਯੋਗੀ ਭਾਰਤੀ ਕਿਸਾਨ ਸੰਘ ਨੇ ਕਿਸਾਨਾਂ ਨੂੰ ਉਪਜ ਦਾ ਲਾਭਕਾਰੀ ਮੁੱਲ ਦੇਣ ਦੀ ਮੰਗ ਸਬੰਧੀ ਦਿੱਤੇ ਅਲਟੀਮੇਟਮ ਦੇ ਬਾਵਜੂਦ ਕੇਂਦਰ ਵਿੱਚ ਭਾਜਪਾ ਸਰਕਾਰ ਵੱਲੋਂ ਕਈ ਭਰੋਸਾ ਨਾ ਦੇੇਣ ਦੇ ਵਿਰੋਧ ਵਿੱਚ 8 ਸਤੰਬਰ ਨੂੰ ਦੇਸ਼ ਦੇ ਹਰ ਜ਼ਿਲ੍ਹਾ ਮੁੱਖ ਦਫਤਰ ਅੱਗੇ ਧਰਨਾ ਦੇਣ ਦਾ ਫੈਸਲਾ ਕੀਤਾ ਹੈ।…

