ਫਾਸਟਵੇਅ ਕੇਬਲ ਦੇ ਮਾਲਕ ਸਮੇਤ 8 ਥਾਵਾਂ ‘ਤੇ ਈਡੀ ਵੱਲੋਂ ਛਾਪੇਮਾਰੀ
ਚੰਡੀਗਡ਼੍ਹ:-25/11/2021:-Alpha NEWS INDIA desk:—ਇਸ ਵੇਲੇ ਦੀ ਵੱਡੀ ਖ਼ਬਰ ਫਾਸਟਵੇਅ ਕੇਬਲ ਟੀਵੀ ਦੇ ਮਾਲਕ ਦੇ ਨਾਲ ਜੁੜੀ ਹੋਈ ਸਾਹਮਣੇ ਆਈ ਹੈ। ਈਡੀ ਦੇ ਵੱਲੋਂ ਫਾਸਟਵੇਅ ਕੇਬਲ ਦੇ ਮਾਲਕ ਗੁਰਦੀਪ ਸਿੰਘ ਅਤੇ ਸੁਰਿੰਦਰ ਪਹਿਲਵਾਨ ਦੇ ਵੱਖ ਵੱਖ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਗਈ ਹੈ। ਦੱਸ ਦਈਏ ਕਿ ਕੇਬਲ ਨੈੱਟਵਰਕ ਦੇ ਨਾਲ ਜੁੜੇ ਮਾਮਲੇ ਨੂੰ ਲੈ ਕੇ ਪਿਛਲੇ ਕੁਝ…

