ਪੱਤਰਕਾਰ ਭਾਈਚਾਰੇ ਵਿੱਚ ਆਪਣੀ ਪ੍ਰਧਾਨਗੀ ਚਮਕਾਉਣ ਵਾਸਤੇ ਲਿਆਂਦੀ ਜਾ ਰਹੀ ਗਿਰਾਵਟ
Chandigarh: 29th May : ALPHA NEWS INDIA DESK :— *ਪੱਤਰਕਾਰ ਬਨਾਮ ਬੇਗੈਰਤ ਪੱਤਰਕਾਰ। ਪੱਤਰਕਾਰ ਭਾਈਚਾਰੇ ਵਿੱਚ ਆਪਣੀ ਪ੍ਰਧਾਨਗੀ ਚਮਕਾਉਣ ਵਾਸਤੇ ਲਿਆਂਦੀ ਜਾ ਰਹੀ ਗਿਰਾਵਟ।* ਅੱਜ ਮੈਂ ਗੱਲ ਕਰਨ ਜਾ ਰਿਹਾ ਹਾਂ ਪੱਤਰਕਾਰ ਭਾਈਚਾਰੇ ਵਿੱਚ ਨਿੱਤ ਦਿਨ ਆ ਰਹੀਂ ਗਿਰਾਵਟ ਬਾਰੇ। ਅੱਜ ਦੇ ਸਮੇਂ ਜੇ ਪੱਤਰਕਾਰਾਂ ਦੇ ਹਲਾਤਾਂ ਤੇ ਝਾਤ ਮਾਰੀ ਜਾਵੇ ਤਾਂ ਦਿਨੋਂ-ਦਿਨ ( ਇਸ…

