ਅਰਥ ਡੇ ਦੇ ਅਵਸਰ ਤੇ ਪਹਿਲੀ ਬਾਰ ਟ੍ਰਾਈਸਿਟੀ ਚੰਡੀਗੜ੍ਹ ਚ ਟਰੀਜਿਂਗ ਵਲੌਂ ਮੈਰਾਥਾਨ
ਚੰਡੀਗੜ੍ਹ ; २३/४/१७ ;ਅਲਫ਼ਾ ਨਿਊਜ ਇੰਡੀਆ ;—– ਅਰਥ ਡੇ ਦੇ ਮੌਕੇ ਤੇ ਪਹਿਲੀ ਬਾਰ ਟ੍ਰਾਈਸਿਟੀਜ਼ਨ ਆਪਣੀ ਅਰਥ ਤੇ ਵਾਤਾਵਰਨ ਸੰਭਾਲ ਲਇ ਦੌੜੇ। ਇਸ ਖਾਸ ਉਪਰਾਲੇ ਚ ਗਲੋਬਲ ਵਾਰਮਿੰਗ ਪ੍ਰਤੀ ਸਮਰਪਿਤ,ਟਰੀਜਿਂਗ ਸੰਸਥਾ, ਜੋ ਵਾਤਾਵਰਣ ਜਾਗਰੂਕਤਾ ਤੇ ਪੇੜ ਉਗਾਉਣ ਅੰਦੋਲਨ ਨਾਲ ਜੁੜੀ ਹੈ ਵਲੋਂ ਇਸ ਪਹਿਲੀ ਅਰਥ ਡੇ ਮੈਰਾਥਨ ਦਾ ਆਯੋਜਨ ਸੁਖਣਾ ਲੇਕ ਚੰਡੀਗ੍ਹੜ ਵਿਖੇ ਕੀਤਾ ਗਿਆ। ਇਸ ਮੌਕੇ…

