हिंदी शालीनता है भारतवर्ष की तो पंजाबी है सच्ची सुच्ची मां बोली
चंडीगढ़ 11सितंबर ( अल्फा न्यूज इंडिया डेस्क ) :– ਆਹ ਕਿਸੇ ਨੇ ਬੜਾ ਸੋਹਣਾ ਲਿਖਿਆ ਪਿਆਰਾ ਬਚਪਨ ਉਦੋਂ ਪਰੈਮਰੀ ਸਕੂਲ ਚ ਪੜਨ ਵੇਲੇ ਪੈਹਲਾਂ ਤਾਂ ਫੱਟੀਆਂ ਤੇ ਗਾਅਜੀ ਲਾਉਣੀ ,, ਫੇਰ ਸੂਰਜ ਦੀਆਂ ਮਿੰਤਾਂ ਕਰਨੀਆਂ ਵੀ ਸੂਰਜਾ ਸੂਰਜਾ ਫੱਟੀ ਸਕਾਅ ,, ,, ਫੇਰ ਸੂਰਜ ਤੇ ਡੀਸੀ ਆਲਾ ਰੋਅਬ ਵੀ ਮਾਰ ਦੰਦੇ ,, ਜੇ ਨਈ ਸੁਕਾਉਣੀ…

