ਕੀ ਗੈਂਗਰੇਪ ਦੀ ਪੀੜਿਤਾਂ ਨੂੰ ਮਿਲ ਸਕੇਗਾ ਇਨਸਾਫ਼❓
Çhandigarh:-27th Aug :ALPHA NEWS INDIA DESK :– 14 ਸਾਲਾਂ ਨਾਬਾਲਗ ਕੁੜੀ ਜਿਸਦੀ ਅਸ਼ਲੀਲ ਵੀਡੀਓ ਬਣਾ ਕੇ ਲਗਾਤਾਰ ਗੈਂਗਰੇਪ ਹੁੰਦਾ ਰਿਹਾ ਅਤੇ ਉਸ ਨਾਲ ਆਖਰੀ ਗੈਂਗਰੇਪ ਦੀ ਘਟਨਾ 21 ਜੁਲਾਈ ਨੂੰ ਵਾਪਰੀ। ਜਦੋ ਪੀੜਿਤ ਕੁੜੀ ਆਤਮ ਹੱਤਿਆ ਨੋਟ ਛੱਡ ਕੇ ਘਰੋਂ ਮਰਨ ਲਈ ਨਿਕਲੀ ਤਾਂ 4 ਅਗਸਤ ਨੂੰ ਪਰਿਵਾਰ ਅਤੇ ਪੁਲਿਸ ਨੂੰ ਇਸ ਕਾਂਡ ਦਾ ਪਤਾ…

