ਪੱਤਰਕਾਰ ਸੰਘਰਸ਼ ਦੀ ਵੱਡੀ ਜਿੱਤ ਤੋਂ ਬਾਅਦ ਸੰਘਰਸ਼ ਸਮਾਪਤ
*ਡੀਜੀਪੀ ਦੇ ਦਖਲ ਤੋਂ ਬਾਅਦ ਐਸਐਸਪੀ ਨੇ ਪੱਤਰਕਾਰਾਂ ਉੱਤੇ ਦਰਜ਼ ਸਾਰੇ ਨਜਾਇਜ਼ ਪਰਚੇ ਰੱਦ ਕਰਨ ਦਾ ਭਰੋਸਾ ਦਿੱਤਾ* *ਐਸਐਚਉ ਨਵਦੀਪ ਸਿੰਘ ਭੱਟੀ ਨੂੰ ਕੀਤਾ ਗਿਆ ਲਾਈਨ ਹਾਜ਼ਰ ਤੇ ਖੋਲੀ ਡਿਪਾਰਟਮੈਟ ਇਨਕਵਾਰੀ* ਫ਼ਾਜ਼ਿਲਕਾ:-7/11/2020:- (Alpha News India Desk):— ਭਾਰਤ ਦੇ ਪੱਤਰਕਾਰਾਂ ਦੀ ਸਿਰਮੌਰ ਸੰਸਥਾ ਸ਼ਹੀਦ ਭਗਤ ਸਿੰਘ…

