ਅਚਾਨਕ 50 ਫੁੱਟ ਦੀ ਉਚਾਈ ਤੋਂ ਇਕ ਝੂਲਾ ਡਿੱਗਆ 13 ਲੋਕਾਂ ਨੂੰ ਜ਼ਿਆਦਾ ਸੱਟਾਂ ਲੱਗੀਆਂ
ਮੋਹਾਲੀ :-05/09/2022:— ਬੀਤੇ ਕੱਲ੍ਹ ਐਤਵਾਰ ਰਾਤ ਨੂੰ ਅਚਾਨਕ 50 ਫੁੱਟ ਦੀ ਉਚਾਈ ਤੋਂ ਇਕ ਝੂਲਾ ਡਿੱਗ ਗਿਆ। ਇਸ ਵਿੱਚ 30 ਲੋਕ ਸਨ ਤੇ ਸਾਰਿਆਂ ਦੇ ਸੱਟਾਂ ਲੱਗੀਆਂ ਸਨ। ਇਸ ਦੇ ਨਾਲ ਹੀ 13 ਲੋਕਾਂ ਨੂੰ ਜ਼ਿਆਦਾ ਸੱਟਾਂ ਲੱਗੀਆਂ। ਹੁਣ ਇਸ ਮਾਮਲੇ ਵਿੱਚ ਪੁਲੀਸ ਨੇ ਵਪਾਰ ਮੇਲੇ ਦੇ ਮਾਲਕਾਂ ਅਤੇ ਪ੍ਰਬੰਧਕਾਂ ਖ਼ਿਲਾਫ਼ ਐਫਆਈਆਰ ਦਰਜ ਕਰ ਲਈ…

