ਚੀਫ਼ ਕਿਰਪਾ ਕਰਕੇ ਮੇਰਾ ਵਿਸ਼ਵਾਸ ਟੁੱਟਣ ਨਾ ਦਿਓ ਤੇ ਮੁਲਾਜ਼ਮਾਂ ਨੂੰ 3 ਦਿਨਾਂ ‘ਚ ਤਨਖਾਹ ਦਿਓ:-ਚੀਫ਼ ਜਸਟਿਸ ਸਤੀਸ਼ ਚੰਦਰ ਸ਼ਰਮਾ
ਨਵੀਂ ਦਿੱਲੀ :-14/7/2022:—- ਦਿੱਲੀ ਗੁਰਦੁਆਰਾ ਕਮੇਟੀ ਅੱਧੀਨ ਚਲਦੇ ਗੁਰੂ ਹਰਕਿਸ਼ਨ ਸਕੂਲ ਮੁਲਾਜ਼ਮਾਂ ਦੀਆਂ ਤਨਖਾਹਾਂ ਦੇ ਬਕਾਏ ਸਬੰਧੀ ਕੇਸ ਦੀ ਸੁਣਵਾਈ ਦੌਰਾਨ ਅੱਜ ਦਿੱਲੀ ਹਾਈ ਕੋਰਟ ਵਿੱਚ ਸਿੱਖਾਂ ਦੇ ਪੁੰਨ ਦੇ ਕੰਮਾਂ ਦਾ ਜ਼ਿਕਰ ਕੀਤਾ ਗਿਆ। ਚੀਫ ਜਸਟਿਸ ਨੇ ਖੁਦ ਸਿੱਖ ਕੌਮ ਦੀ ਤਾਰੀਫ ਕੀਤੀ। ਉਸ ਨੇ ਸਿੱਖਾਂ ਦੇ ਮਾਣ ਵਿੱਚ ਕਿਹਾ, ‘ਮੇਰੇ ਅੰਦਰ ਇਸ ਭਾਈਚਾਰੇ…

