कड़वा सच विकास की रथयात्रा का
चंडीगढ़: 16 फरवरी आरके शर्मा विक्रमा:— ਮੋਟਰਸਾਈਕਲ ਦੀਆਂ ਲਾਈਟਾਂ ਜਗਣ ਨੂੰ ਸ਼ਹਿਰਾਂ ਦੇ ਨਾਂ ਬਦਲਣ ਨੂੰ ਨੋਟਬੰਦੀ ਚ ਪਏ ਘਾਟੇ ਨੂੰ ਤਿੰਨ ਤਲਾਕ ਦੇ ਸਿਆਪੇ ਨੂੰ ਵਿਕਾਸ ਕਹੀ ਜਾਂਦੇ ਨੇ —– ਜੀਓ ਦੇ ਸਿਮ ਨੂੰ ਗਊ ਰਖਿਆ ਮੁਹਿੰਮ ਨੂੰ ਅੰਬਾਨੀ ਦੀ ਗੁਲਾਮੀ ਨੂੰ ਸਟੇਸ਼ਨਾ ਦੀ ਨਿਲਾਮੀ ਨੂੰ ਵਿਕਾਸ ਕਹੀ ਜਾਂਦੇ ਨੇ —- ਜੀ ਐਸ ਟੀ…

