ਕੱਚੇ ਮੁਲਾਜ਼ਮ ਦੇ ਵਾਰਿਸ ਨਹੀਂ ਹੋਣਗੇ ਤਰਸ ਦੇ ਆਧਾਰ ‘ਤੇ ਨੌਕਰੀ ਦੇ ਹੱਕਦਾਰ
ਚੰਡੀਗੜ੍ਹ :-05/09/2021:—-ਪੰਜਾਬ-ਹਰਿਆਣਾ ਹਾਈਕੋਰਟ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਪਾਲਿਸੀ ਦੀ ਅਣਹੋਂਦ ਵਿੱਚ ਕੱਚੇ ਮੁਲਾਜ਼ਮ ਦੇ ਵਾਰਸ ਨੂੰ ਤਰਸ ਦੇ ਆਧਾਰ ‘ਤੇ ਰੁਜ਼ਗਾਰ ਦੇ ਯੋਗ ਨਹੀਂ ਮੰਨਿਆ ਜਾ ਸਕਦਾ। ਡੇਲੀ ਵੇਜ ਸਪੈਸ਼ਲ ਪੁਲਿਸ ਅਫਸਰ ਦੀ ਮੌਤ ਤੋਂ ਬਾਅਦ ਹਾਈ ਕੋਰਟ ਨੇ ਇਹ ਫੈਸਲਾ ਉਨ੍ਹਾਂ ਦੇ ਬੇਟੇ ਵੱਲੋਂ ਤਰਸ ਦੇ ਆਧਾਰ ‘ਤੇ ਨੌਕਰੀ ਦੀ ਮੰਗ ਨੂੰ…

