ਅੱਖਾਂ ਗਈਆਂ ਜਹਾਨ ਗਿਆ-ਡਾ ਅਮਰੀਕ ਸਿੰਘ ਕੰਡਾ
ਅੱਖਾਂ ਗਈਆਂ ਜਹਾਨ ਗਿਆ ਕਹਿੰਦੇ ਲੋਕ ਸਿਆਣੇ ਤੇ ਸ੍ਯਾਨੇ ! ਗੁਰੁ ਰਾਮ ਦਾਸ ਨਗਰ ਦੇ ਗੁਰਦਵਾਰਾ ਸਾਹਿ ਦੇ ਲੰਗਰ ਹਾਲ ਚ ਅੱਖਾਂ ਦਾ ਫਰੀ ਕੈਂਪ ਲਗਾਇਆ ਗਿਆ । ਡਾ ਕੰਡਾ ਨੇ ਕਿਹਾ ਕਿ ਮਾਘ ਦੇ ਸਾਰੇ ਮਹੀਨੇ ਅੱਖਾਂ ਦੀ ਫਰੀ ਚੈੱਕ ਅੱਪ ਫਰੀ ਦਵਾਈਆਂ ਦਿੱਤੀਆਂ ਜਾਣਗੀਆਂ । ਮਾਘ ਦੇ ਸਾਰੇ ਮਹੀਨੇ ਹਰ ਰੋਜ਼ ਸਵੇਰੇ ਸਾਢੇ ਸੱਤ ਤੋਂ ਨੌਂ ਵਜੇ ਕੈਂਪ ਲੱਗੇਗਾ । ਡਾ ਕੰਡਾ ਨੇ ਦਸਿਆ ਇਹ ਠੱਤੀ ਅਰਕਾਂ ਦੇ ਸੁਮੇਲ ਨਾਲ ਇਹ ਗੁਲਾਬ ਵਿਚ ਖਰਲ ਕਰਕੇ ਅੱਖਾਂ ਦੀ ਦਵਾਈ ਬਣਾਈ ਗਈ ਹੈ ।ਇਸਦਾ ਕੋਈ ਸਾਈਡ ਅਫੈਕਟ ਨਹੀਂ । ਅੱਖਾਂ ਚ ਜਲਣ,ਅੱਖਾਂ ਚ ਖਾਰਿਸ਼,ਅੱਖਾਂ ਦਾ ਦੁਖਣਾ,ਕਾਲਾ ਮੋਤੀਆ,ਚਿੱਟਾ ਮੋਤੀਆ,ਨਜ਼ਰ ਕਮਜੋਰ ਹੋਣਾ ਜੇ ਤੁਸੀਂ ਨਜ਼ਰ ਵਾਲੀ ਐਨਕ ਉਤਾਰਨੀ ਹੋਵੇ ਲਗਾਤਾਰ ਪਾਉ ਸ਼ਰਤੀਆ ਉਤਰ ਜਾਵੇਗੀ । ਅੱਖਾਂ ਦਾ ਧਿਆਨ ਰੱਖੋ ਹਮੇਸ਼ਾਂ ਸਕੂਟਰ ਮੋਟਰਸਾਈਕਲ ਚਲਾਉਂਦੇ ਸਮੇ ਐਨਕ ਜਰੂਰ ਲਗਾਉ । ਹਰ ਰੋਜ਼ ਭਿੱਜੇ ਪੰਜ ਬਦਾਮ ਛਿਲਕਾ ਉਤਾਰ ਕੇ ਖਾਉ । ਇਕ ਸੋ ਗਰਾਮ ਬਦਾਮ ਇਕ ਸੋ ਗਰਾਮ ਸੌਂਫ ਇਕ ਸੋ ਗਰਾਮ ਮਿਸ਼ਰੀ ਤਿੰਨਾਂ ਨੂੰ ਪੀਸ ਕੇ ਕੱਚ ਦੇ ਮਰਤਵਾਨ ਚ ਪਾ ਲਉ ਤੇ ਦੋ ਚਮਚ ਸਵੇਰੇ ਦੋ ਚਮਚ ਸਾਮ ਨੂੰ ਦੁੱਧ ਨਾਲ ਖਾਉ । ਅੱਖਾਂ ਦੀ ਨਜ਼ਰ ਠੀਕ ਰਹੇਗੀ । ਡਾ ਕੰਡਾ ਨੇ ਨੇ ਕਿਹਾ ਜੇ ਕਿਸੇ ਦੋਸਤ ਨੇ ਅੱਖਾਂ ਦਾ ਕੈਂਪ ਲਗਵਾਉਣਾ ਹੋਵੇ ਤਾਂ ਮੈਨੂੰ ਸੰਪਰਕ ਕਰ ਸਕਦਾ ਹੈ । ਜਿੰਨੇ ਪ੍ਰਮਾਤਮਾ ਨੇ ਸਵਾਸ ਦਿੱਤੇ ਨੇ ਸਾਰੀ ਉਮਰ ਅੱਖਾਂ ਦੀ ਦਵਾਈ ਫਰੀ ਮੇਰੇ ਕੋਲੋਂ ਲੈ ਸਕਦੇ ਹੋ । ਮੇਰਾ ਪਤਾ ਹੈ ਕੰਡਾ ਦਵਾਖਾਨਾ ਕੰਡਾ ਇਲੈਕਟਰੋਹੋਮਿਉਪੈਥਿਕ ਕਲੀਨਿਕ 1764 ਗੁਰੂੁ ਰਾਮ ਦਾਸ ਨਗਰ ਨੇੜੇ ਨੈਸਲੇ ਗਲੀ ਨੰਬਰ ਇਕ ਮੋਗਾ 98557-35666 ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ !