ਕਿਸ ਨੂੰ ਕੀ ਚੰਗਾ ਲੱਗਦਾ ਹੈ….. – – – – >

ਕਿਸ ਨੂੰ ਕੀ ਚੰਗਾ ਲੱਗਦਾ ਹੈ   ਭੁੱਖੇ ਨੂੰ ਰੋਟੀ ਕੁੱਤੇ ਨੂੰ ਬੋਟੀ ਠਰ੍ਹਦੇ ਨੂੰ ਕੋਟੀ ਲੰਗੜੇ ਨੂੰ ਸੋਟੀ   ਛੜੇ ਨੂੰ ਜਨਾਨੀ ਫੌਜੀ ਨੂੰ ਜਵਾਨੀ ਮੱਲਾਂ ਨੂੰ ਭਲਵਾਨੀ ਦੋਹਤਿਆਂ ਨੂੰ ਨਾਨੀ   ਵਿਹਲੜਾਂ ਨੂੰ ਪੰਗੇ ਲੀਡਰਾਂ ਨੂੰ ਦੰਗੇ ਘੋੜਿਆਂ ਨੂੰ ਦੁੜੰਗੇ ਚੰਗਿਆਂ ਨੂੰ ਚੰਗੇ   ਬੱਚਿਆਂ ਨੂੰ ਖੇਡ ਸੈਨਿਕਾਂ ਨੂੰ ਪਰੇਡ ਆਜੜੀ ਨੂੰ ਭੇਡ…

Read More

160324

+

Visitors