ਸਾਂਝੀ ਸੁਰ, ਸਾਂਝੀ ਹੇਕ ਹਰ ਰਾਹ ਕਿਸਾਨੀ ਯੱਗ ਵੱਲ..:– ਚਰਨਜੀਤ ਭੁੱਲਰ
Chandigarh:-15/12/2020: ALPHA NEWS INDIA desk:— : ‘ਦਿੱਲੀ ਘੋਲ’ ਨੇ ਸਾਂਝੀ ਸੁਰ ਛੇੜ ਦਿੱਤੀ ਹੈ। ਆਮ ਲੋਕ ਕਿਸਾਨੀ ਦੀ ਹੇਕ ਲਾ ਰਹੇ ਹਨ, ਜਿਨ੍ਹਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ ਕਿ ਟਰੈਕਟਰ ‘ਤੇ ਝੰਡਾ ਕਿਹੜੀ ਕਿਸਾਨ ਧਿਰ ਦਾ ਹੈ। ਦਿੱਲੀ ਵੱਲ ਦੇ ਜਰਨੈਲੀ ਮਾਰਗਾਂ ਤੋਂ ਲੰਘਦੇ ਬਹੁਤੇ ਟਰੈਕਟਰਾਂ ਅਤੇ ਗੱਡੀਆਂ ‘ਤੇ ਇੱਕ ਪਾਸੇ ਲਾਲ ਝੰਡਾ, ਦੂਜੇ ਪਾਸੇ…

