ਪੋਹ ਦਾ ਮਹੀਨਾ ਠੰਡਾ ਠਾਰ ਮਹੀਨਾ :- ਅਮਰਜੀਤ ਕੌਰ ਮੋਰਿੰਡਾ
ਪੋਹ ਦਾ ਮਹੀਨਾ ਠੰਡਾ ਠਾਰ ਮਹੀਨਾ ਪੋਹ ਦਾ ਸਾਲ ਪਿੱਛੋਂ ਜਦ ਆਵੇ।ਕਰ ਕੇ ਯਾਦ ਸ਼ਹੀਦੀ ਸਾਕਾਰੂਹ ਮੇਰੀ ਕੰਬ ਜਾਵੇ।ਠੰਡੇ ਬੁਰਜ ‘ਚ ਦਿਸਦੀ ਦਾਦੀਪੋਤੇ ਲੈ ਕਲਾਵੇ।ਉੱਠੇ ਕਸਕ ਅਗਾਧ ਪੀੜ ਦੀ,ਧੂਹ ਕਲ਼ੇਜੇ ਪਾਵੇ।ਦਰਸ਼ਨ ਕਰਾਂ ਜਦੋਂ ਵੀ ਆ ਕੇ ਉਹ ਖੂਨੀ ਦੀਵਾਰਾਂ।ਕਿਵੇਂ ਸਿਦਕ ਦੀ ਦਿੱਤੀ ਪ੍ਰੀਖਿਆ ਮਨ ਵਿੱਚ ਕਰਾਂ ਵਿਚਾਰਾਂ।ਧਰਮ ਤਾਂ ਪ੍ਰੇਮ ਪਿਆਰ ਸਿਖਾਵੇਜ਼ੁਲਮ ਕੋਈ ਕਿਉਂ ਢਾਹਵੇ।ਉੱਠੇ ਕਸਕ…