ਸਿੱਖਿਆ ਅਦਾਰੇ ਉਪਰ ਕੋਵਿਡ–19 ਦੇ ਮਾੜੇ ਅਸਰਾਂ ਦਾ ਮੁਕਾਬਲਾ
Chandigarh : 29th May:- ALPHA NEWS INDIA DESK:—- ਹਰੇਕ ਪੱਧਰ ਦੇ ਸਿੱਖਿਆ ਅਦਾਰੇ ਉਪਰ ਕੋਵਿਡ–19 ਦੇ ਮਾੜੇ ਅਸਰਾਂ ਦਾ ਮੁਕਾਬਲਾ ਕਰਨ ਵਾਸਤੇ ਕਾਰਪੋਰੇਟਾਂ ਵੱਲੋਂ ਚਲਾਈ, ਭਾਰਤ ਸਰਕਾਰ ਦੀ ਹੱਲ੍ਹਾਸ਼ੇਰੀ ਹੇਠ ਲਾਗੂ ਕੀਤੀ ਜਾ ਰਹੀ ਔਨ–ਲਾਈਨ ਵਿਦਿਆ ਨੂੰ ਨਕਾਰਦਾ ਕੁਲ ਹਿੰਦ ਸਿੱਖਿਆ ਅਧਿਕਾਰ ਮੰਚ ਦਾ ਬਿਆਨ ਪਿਆਰੇ ਮੈਂਬਰ ਸਾਥੀਓ, ਕੁਲ ਹਿੰਦ ਸਿੱਖਿਆ ਅਧਿਕਾਰ ਮੰਚ (ਏਆਈਐਫਆਰਟੀਈ) ਨਾਲ…

