ਬੇਸਹਾਰਾ ਰੁਲ ਰਹੇ ਲੱਖਾਂ ਰੋਗੀਆਂ ਲਈ ਮੈਂਟਲ ਹੈਲਥ ਐਕਟ ਤੁਰੰਤ ਲਾਗੂ ਕਰਨ ਦੀ ਮੰਗ
(ਖਰੜ੍ਹ )09/052022:— ਸਰਕਾਰ ਵੱਲੋ ਪ੍ਰਭ ਆਸਰਾ ਸੰਸਥਾ ਦੀ ਬਿਜਲੀ ਪਾਣੀ ਬੰਦ ਕਰ ਦੇਣ ਕਾਰਨ ਅੱਤ ਦੀ ਗਰਮੀ ਵਿੱਚ ਸੈਕੜੇ ਹੀ ਰੋਗਾਂ ਤੋਂ ਪੀੜਿਤ ਨਾਗਰਿਕਾਂ ਦੀਆਂ ਮੁਢਲੀਆਂ ਜਰੂਰਤਾਂ ਪੂਰੀਆਂ ਕਰਨ ਵਿੱਚ ਵੰਡੀਆਂ ਮੁਸਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ। ਜਦੋਂ ਸਮਾਜਦਰਦੀ ਸੱਜਣਾਂ ਵੱਲੋਂ ਆਪਣੀਆਂ ਭਾਵਨਾਵਾਂ ਅਤੇ ਅਵਾਜ ਮੀਡੀਆ ਰਾਹੀਂ ਸਰਕਾਰ ਤੱਕ ਪਹੁੰਚਾਈ ਗਈ ਤਾਂ ਰਾਤੀ ਸੰਸਥਾ ਦੀਆਂ…

