ਅਖੌਤੀ ਪੱਤਰਕਾਰਾਂ ਦੇ ਖਿਲਾਫ ਕਾਨੂੰਨ ਮੁਤਾਬਕ ਹੀ ਕਾਰਵਾਈ:-ਐਸ.ਐਸ.ਪੀ ਸ੍ਰੀ ਸਚਿਨ ਗੁਪਤਾ
Mohali:25/8/22: Bathla:—ਪੱਤਰਕਾਰੀ ਦੇ ਕਦੀਮ ਅਸੂਲਾਂ ਦੀ ੳਲੰਘਨਾਂ ਕਰ ਬੇਸ਼ਰਮੀ ਤੇ ਢੀਠਪੁਣੇ ਦੀ ਹੱਦ ਤੱਕ ਲੋਕਾਂ ਨੂੰ ਕੈਮਰੇ ਦੀ ਧੌਂਸ ਦਿਖਾ ਕੇ ਪੈਸੇ ਵਸੂਲਣ ਦੇ ਦੋਸਾਂ ਤਹਿਤ ਦੋ ਅਖੌਤੀ ਪੱਤਰਕਾਰਾਂ, ਖਿਲਾਫ ਕਾਨੂੰਨ ਮੁਤਾਬਕ ਹੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਸ੍ਰੀ ਸਚਿਨ ਗੁਪਤਾ (ਆਈ.ਪੀ.ਐਸ.) ਨੇ ਅੱਜ ਦੱਸਿਆ ਕਿ ਪਰਚੇ ਵਿੱਚ ਨਾਮਜ਼ਦ ਇਹਨਾਂ ਦੋਸ਼ੀਆਂ…

