ਅਫਗਾਨੀ ਸਿੱਖਾਂ ਨੂੰ ਵਿਦੇਸ਼ਾਂ ਵਿੱਚ ਸ਼ਰਨ ਦੇਣ ਲਈ ਮਾਮਲਾ ਉਠਾਇਆ
ਅਫਗਾਨੀਸਤਾਨ ਵਿੱਚ ਕਾਬੁਲ ਗੁਰਦੁਆਰੇ ’ਤੇ ਹਮਲੇ ਦੇ ਵਿਰੋਧ ਵਿੱਚ ਯੂ.ਐੱਨ.ਏ. ਤੱਕ ਪਹੰੁਚ ਕਰਕੇ ਮਸਲਾ ਅਫਗਾਨੀ ਸਿੱਖਾਂ ਨੂੰ ਵਿਦੇਸ਼ਾਂ ਵਿੱਚ ਸ਼ਰਨ ਦੇਣ ਲਈ ਮਾਮਲਾ ਉਠਾਇਆ। ਯੂ.ਐੱਨ.ਓ. ਦੀ ਸੰਸਥਾ ਇੰਡੀਅਨ ਫੈਡਰੇਸ਼ਨ ਆਫ ਸੰਯੁਕਤ ਰਾਸ਼ਟਰ ਸੰਘ ਦੇ ਮੀਤ ਪ੍ਰਧਾਨ ਵੱਲੋਂ ਮਸਲੇ ਦੇ ਹੱਲ ਲਈ ਦਿੱਤਾ ਗਿਆ ਭਰੋਸਾ-ਸਤਨਾਮ ਦਾਊਂ lll ਅੱਜ ਪੰਜਾਬ ਅਗੇਂਸਟ ਕੁਰੱਪਸ਼ਨ ਅਤੇ ਅੰਤਰ ਰਾਸ਼ਟਰੀ ਇਨਕਲਾਬੀ…

