ਫਾਸਟਵੇਅ ਕੇਬਲ ਦੇ ਮਾਲਕ ਸਮੇਤ 8 ਥਾਵਾਂ ‘ਤੇ ਈਡੀ ਵੱਲੋਂ ਛਾਪੇਮਾਰੀ

Loading

ਚੰਡੀਗਡ਼੍ਹ:-25/11/2021:-Alpha NEWS INDIA desk:—ਇਸ ਵੇਲੇ ਦੀ ਵੱਡੀ ਖ਼ਬਰ ਫਾਸਟਵੇਅ ਕੇਬਲ ਟੀਵੀ ਦੇ ਮਾਲਕ ਦੇ ਨਾਲ ਜੁੜੀ ਹੋਈ ਸਾਹਮਣੇ ਆਈ ਹੈ। ਈਡੀ ਦੇ ਵੱਲੋਂ ਫਾਸਟਵੇਅ ਕੇਬਲ ਦੇ ਮਾਲਕ ਗੁਰਦੀਪ ਸਿੰਘ ਅਤੇ ਸੁਰਿੰਦਰ ਪਹਿਲਵਾਨ ਦੇ ਵੱਖ ਵੱਖ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਗਈ ਹੈ।

ਦੱਸ ਦਈਏ ਕਿ ਕੇਬਲ ਨੈੱਟਵਰਕ ਦੇ ਨਾਲ ਜੁੜੇ ਮਾਮਲੇ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਤਰ੍ਹਾਂ ਤਰ੍ਹਾਂ ਦੇ ਬਿਆਨ ਦਿੱਤੇ ਜਾ ਰਹੇ ਹਨ।

ਜਿਸ ਦੇ ਕਾਰਨ ਅਕਾਲੀ ਦਲ, ਇਸ ਵਿਚ ਘਿਰਦਾ ਨਜ਼ਰੀਂ ਆ ਰਿਹਾ ਹੈ, ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਅਕਾਲੀ ਦਲ ਦਾ ਇਸ ਕੇਬਲ ਮਾਫੀਏ ਨਾਲ ਗੱਠਜੋੜ ਹੈ।

ਦੂਜੇ ਪਾਸੇ ਫਾਸਟਵੇਅ ਦੇ ਮਾਲਕ ਦੇ ਵੱਖ ਵੱਖ ਟਿਕਾਣਿਆਂ ‘ਤੇ ਅੱਜ ਵੱਜੇ ਛਾਪਿਆਂ ਦੇ ਕਾਰਨ, ਉਹ ਲੋਕ ਘਿਰਦੇ ਨਜ਼ਰੀਂ ਆ ਰਹੇ ਹਨ, ਜਿਹੜੇ ਇਨ੍ਹਾਂ ਕੇਬਲ ਮਾਫੀਆ ਦੀ ਸਪੋਰਟ ਵਿੱਚ ਹਮੇਸ਼ਾਂ ਗੁੰਡਾਗਰਦੀ ਕਰਕੇ ਲੋਕਾਂ ਤੋਂ ਨਾਜਾਇਜ਼ ਵਸੂਲੀ ਕਰਦੇ ਆਏ ਹਨ। with regards from :pb.network.

3 thoughts on “ਫਾਸਟਵੇਅ ਕੇਬਲ ਦੇ ਮਾਲਕ ਸਮੇਤ 8 ਥਾਵਾਂ ‘ਤੇ ਈਡੀ ਵੱਲੋਂ ਛਾਪੇਮਾਰੀ

  1. Financial freedom!
    Everyone dreams of it, but who is really free?
    Are you free?
    Free from financial worries, from pressure, from fears about the future?
    With us you can free yourself from these worries!

    Go to our website https://www.club4you.net/1699438241 watch the info video (click on your flag below the video to watch it in your language) and then go to registration and restart your life!
    In the last 5 years, over 2 million people have become financially independent with us!
    You can too, because it couldn’t be easier!
    You can also send us an email and you will get further information:
    become.free.with30dollars@gmail.com

Leave a Reply

Your email address will not be published. Required fields are marked *

160547

+

Visitors