KYC ਦੀ ਪ੍ਰਕਿਰਿਆ ਪੂਰੀ ਕੀਤੀ ਤਾਂ ਉਨ੍ਹਾਂ ਦਾ ਬੀਐਸਐਨਐਲ ਸਿਮ ਡੀਐਕਿਟਵੇਟ

Loading

ਨਵੀਂ ਦਿੱਲੀ, 14 ਅਪ੍ਰੈਲ :—ਦਿਨੋਂ ਦਿਨ ਆਨਲਾਈਨ ਧੋਖਾਧੜੀਆਂ ਦੇ ਮਾਮਲਿਆਂ ਵਾਧਾ ਹੁੰਦਾ ਜਾ ਰਿਹਾ ਹੈ। ਇਸ ਦੇ ਚਲਦਿਆਂ ਹੁਣ ਸਰਕਾਰੀ ਟੈਲੀਕਾਮ ਕੰਪਨੀ ਬੀਐਸਐਨਐਲ ਨੇ ਆਪਣੇ ਖਪਤਕਾਰਾਂ ਲਈ ਇਕ ਚੇਤਾਵਨੀ ਜਾਰੀ ਕਰਦੇ ਹੋਏ ਚੌਕਸ ਕੀਤਾ ਹੈ। ਬੀਐਸਐਨਐਲ ਨੇ ਕਿਹਾ ਕਿ ਐਸਐਮਐਸ ਰਾਹੀਂ ਧੋੜਾਧੜੀ ਕੀਤੀ ਜਾ ਸਕਦੀ ਹੈ। BSNL ਨੇ ਗ੍ਰਾਹਕਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਧੋਖਾਧੜੀ ਕਰਨ ਵਾਲੇ ਜਾਲਸਾਜ, ਗ੍ਰਾਹਕਾਂ ਨਾਲ ਐਸਐਮਐਸ ਰਾਹੀਂ ਸੰਪਰਕ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਕਹਿੰਦੇ ਹਨ ਕਿ ਜੇਕਰ ਉਨ੍ਹਾਂ KYC ਦੀ ਪ੍ਰਕਿਰਿਆ ਪੂਰੀ ਕੀਤੀ ਤਾਂ ਉਨ੍ਹਾਂ ਦਾ ਬੀਐਸਐਨਐਲ ਸਿਮ ਡੀਐਕਿਟਵੇਟ ਕਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਕੰਪਨੀ ਨੇ ਇਹ ਵੀ ਦੱਸਿਆ ਕਿ ਧੋਖੇਬਾਜ ਐਸਐਮਐਸ ਰਾਹੀਂ KYC ਡਿਟੇਲ ਲੈਂਦੇ ਹਨ ਅਤੇ ਫਿਰ ਉਨ੍ਹਾਂ ਦੇ ਬੈਂਕ ਖਾਤੇ ਵਿੱਚੋਂ ਪੈਸੇ ਚੋਰੀ ਕਰਦੇ ਹਨ।DESH CLICK.

 

 

Leave a Reply

Your email address will not be published. Required fields are marked *

160429

+

Visitors