ਸਾਂਝੀ ਸੁਰ, ਸਾਂਝੀ ਹੇਕ ਹਰ ਰਾਹ ਕਿਸਾਨੀ ਯੱਗ ਵੱਲ..:– ਚਰਨਜੀਤ ਭੁੱਲਰ

Loading

Chandigarh:-15/12/2020: ALPHA NEWS INDIA desk:— : ‘ਦਿੱਲੀ ਘੋਲ’ ਨੇ ਸਾਂਝੀ ਸੁਰ ਛੇੜ ਦਿੱਤੀ ਹੈ। ਆਮ ਲੋਕ ਕਿਸਾਨੀ ਦੀ ਹੇਕ ਲਾ ਰਹੇ ਹਨ, ਜਿਨ੍ਹਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ ਕਿ ਟਰੈਕਟਰ ‘ਤੇ ਝੰਡਾ ਕਿਹੜੀ ਕਿਸਾਨ ਧਿਰ ਦਾ ਹੈ।

ਦਿੱਲੀ ਵੱਲ ਦੇ ਜਰਨੈਲੀ ਮਾਰਗਾਂ ਤੋਂ ਲੰਘਦੇ ਬਹੁਤੇ ਟਰੈਕਟਰਾਂ ਅਤੇ ਗੱਡੀਆਂ ‘ਤੇ ਇੱਕ ਪਾਸੇ ਲਾਲ ਝੰਡਾ, ਦੂਜੇ ਪਾਸੇ ਹਰਾ ਝੰਡਾ ਲਹਿਰਾ ਰਿਹਾ ਹੁੰਦਾ ਹੈ। ਕਿਸਾਨ ਅੰਦੋਲਨ ਵਲਗਣਾਂ ਤੋਂ ਆਜ਼ਾਦ ਹੈ ਅਤੇ ਹੁਣ ਲੋਕ ਘੋਲ ਬਣ ਗਿਆ ਹੈ।

ਇਸ ਸੰਘਰਸ਼ ਦਾ ਸਰਬ-ਸਾਂਝਾ ਯੱਗ ਹੁਣ ਦਿੱਲੀ ਦੀਆਂ ਬਰੂਹਾਂ ‘ਤੇ ਚੱਲ ਰਿਹਾ ਹੈ।I

Leave a Reply

Your email address will not be published. Required fields are marked *

7952

+

Visitors